The Summer News
×
Sunday, 12 May 2024

ਲੁਧਿਆਣਾ ਦੇ ਇਹਨਾਂ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ

ਲੁਧਿਆਣਾ : PPCL ਦੇ ਜਨਤਾ ਨਗਰ ਡਵੀਜ਼ਨ ਹੇਠਲੇ 66KV ਬਸੰਤ ਪਾਰਕ ਸਬ ਸਟੇਸ਼ਨ ਨਾਲ ਸਬੰਧਿਤ ਜਰੂਰੀ ਮਰੁਮੱਤ ਕਾਰਨ ਐਤਵਾਰ 7 ਅਗਸਤ ਨੂੰ 66KV ਗਿੱਲ ਰੋਡ-ਬਸੰਤ ਪਾਰਕ ਲਾਈਨ ਤੋਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ। ਡਵੀਜ਼ਨ ਦੇ ਐਕਸੀਅਨ ਅਨੁਸਾਰ ਇਸ ਕਾਰਨ 66KV ਬਸੰਤ ਪਾਰਕ ਸਬ ਸਟੇਸ਼ਨ ਤੋਂ ਨਿਕਲਣ ਵਾਲੇ ਸਾਰੇ 11kv ਫੀਡਰ ਇਸ ਸਮੇਂ ਦੌਰਾਨ ਬੰਦ ਰਹਿਣਗੇ।


ਪ੍ਰਭਾਵਿਤ ਇਲਾਕੇ ਹਨ : ਇੰਡਸਟਰੀਅਲ ਏਰੀਆ- ਬੀ, ਭਗਵਾਨ ਚੌਕ, ਕੋਟ ਮੰਗਲ ਸਿੰਘ, ਗਿੱਲ ਚੌਕ, ਪ੍ਰਤਾਪ ਨਗਰ, ਰਾਮ ਨਗਰ, ਐਸ.ਏ.ਐਸ. ਨਗਰ, ਮੈਟਰੋ ਰੋਡ, ਓਵਰਲਾਕ ਰੋਡ, ਵਿਸ਼ਕਰਮਾ ਕਲੋਨੀ, ਪਨੇਸਰ ਮਾਰਕੀਟ ਆਦਿ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰੱਖੀ ਜਾਵੇਗੀ I


Story You May Like