The Summer News
×
Monday, 20 May 2024

ਲੁਧਿਆਣਾ ਚ Nehazz ਵਲੋਂ ਦਿੱਤੀਆਂ ਜਾ ਰਹੀਆਂ Makeup ਦੀਆਂ Master ਕਲਾਸਾਂ,ਜਾਣੋ ਲੜਕੀਆਂ ਕਿਵੇਂ ਲੈ ਸਕਦੀਆਂ ਹਨ ਲਾਭ

ਲੁਧਿਆਣਾ, 11 ਸਤੰਬਰ (ਸਾਕਸ਼ੀ ਸ਼ਰਮਾ) ਅੱਜਕਲ ਦੀ ਹਰ ਇਕ ਲੜਕੀ ਦੀ ਜਰੂਰਤ ਹੈ makeup ਜੋ ਉਸਦੀ ਖੂਬਸੂਰਤੀ ਤੇ ਆਕਰਸ਼ਣ ਨੂੰ ਵਧਾਉਂਦੀ ਹੈ ਤੇ ਉਸ ਅੰਦਰ ਇਕ ਵਿਸ਼ਵਾਸ ਜਗਾਉਂਦੀ ਹੈ। ਜਿਵੇ ਜਿਵੇ ਇਸ ਇੰਡਸਟਰੀ ਚ ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਨੇ ਉਸੇ ਤਰਾਂ ਨਾਲ ਲੜਕੀਆਂ ਦੀ ਵੀ ਇਸਨੂੰ ਲੈਕੇ ਰੁਚੀ ਵੱਧ ਰਹੀ ਹੈ| ਜ਼ਿਆਦਾਤਰ ਲੜਕੀਆਂ makeup artist ਬਣਨਾ ਚਾਹੁੰਦੀਆਂ ਨੇ ਤੇ ਇਸੇ ਖੁਆਬ ਨੂੰ ਪੂਰਾ ਕਰਨ ਦੇ ਲਈ ਲੁਧਿਆਣਾ ਵਿੱਖੇ Nehazz ਦੇ ਵਲੋਂ Makeup ਸੰਬੰਧੀ Master ਕਲਾਸਾਂ ਦਿੱਤੀਆਂ ਗਈਆਂ। ਜਿਸ ਵਿਚ ਉਹ ਓਹਨਾ ਲੜਕੀਆਂ ਜਿਹਨਾਂ ਦੀ ਸਕਿਨ ਖ਼ਰਾਬ ਹੋ ਜਾਂਦੀ ਹੈ ਤੇ ਉਹ ਆਪਣਾ confidense ਕੀਤੇ ਨਾ ਕੀਤੇ ਗਵਾ ਲੈਂਦੀਆਂ ਨੇ ਉਸ ਉੱਤੇ makeup ਕਰਨ ਨਾਲ ਕਿਸ ਤਰਾਂ ਨਾਲ ਉਸਨੂੰ ਸੁੰਦਰ ਬਣਾਇਆ ਜਾ ਸਕਦਾ ਹੈ, ਇਸ ਸੰਬੰਧੀ ਪੂਰੀ ਜਾਣਕਾਰੀ ਦਿੱਤੀ।

ਅੱਜਕਲ ਦੀ ਹਰ ਇਕ ਲੜਕੀ ਦੀ ਜਰੂਰਤ ਹੈ makeup ਜੋ ਉਸਦੀ ਖੂਬਸੂਰਤੀ ਤੇ ਆਕਰਸ਼ਣ ਨੂੰ ਵਧਾਉਂਦੀ ਹੈ ਤੇ ਉਸ ਅੰਦਰ ਇਕ ਵਿਸ਼ਵਾਸ ਜਗਾਉਂਦੀ ਹੈ।

Story You May Like