अशोक पराशर पप्पी ने श्री दरबार साहिब में नतमस्तक होकर सरबत के भले की अरदास की
ਭਿਆਨਕ ਭੂਚਾਲ ਨੇ ਮਚਾਈ ਤਬਾਹੀ , ਦੇਖੋ ਤਸਵੀਰਾਂ
ਚੰਡੀਗੜ੍ਹ : ਭਿਆਨਕ ਭੂਚਾਲ ਨੇ ਚਾਰੋਂ ਤਰਫ ਤਬਾਹੀ ਮਚਾਈ । ਭੂਚਾਲ ਨਾਲ 80 ਦੇ ਕਰੀਬ ਮਕਾਨ ਪੂਰੀ ਤਰਾਂ ਤਹਿਸ ਨਹਿਸ ਹੋਏ। ਇਸ ਦੌਰਾਨ ਭੂਚਾਲ ਦੀ ਤਬਾਹੀ ਨਾਲ 200 ਪਰਿਵਾਰ ਬੇਘਰ ਹੋਏ।
ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 52 ਦਰਜ ਕੀਤੀ ।
ਭੂਚਾਲ ਨਾਲ ਅੱਧਾ ਮਿੰਟ ਦੇ ਕਰੀਬ ਬਲੋਚਿਸਤਾਨ ਦੀ ਧਰਤੀ ਕੰਬ ਗਈ। ਜਿਸ ਨੇ ਚਾਰੋਂ ਪਾਸੇ ਤਬਾਹੀ ਮਚਾ ਦਿੱਤੀ। ਭੂਚਾਲ ਦਾ ਔਨਰਾਜੀ ਕੇਂਦਰ ਰਿਹਾ।