The Summer News
×
Saturday, 27 April 2024

ਟੇਬਲ ਟੈਨਿਸ ਕਮੇਟੀ ਨੇ ਸੈਂਟਰਾ ਗ੍ਰੀਨਜ਼ ਲੁਧਿਆਣਾ ਵਿਖੇ ਟੇਬਲ ਟੈਨਿਸ ਟੂਰਨਾਮੈਂਟ ਕਰਵਾਇਆ

ਲੁਧਿਆਣਾ - ਸੈਂਟਰਾ ਗ੍ਰੀਨਜ਼ ਲੁਧਿਆਣਾ ਵਿਖੇ ਬੀਤੇ ਦਿਨ ਟੇਬਲ ਟੈਨਿਸ ਟੂਰਨਾਮੈਂਟ ਕਰਵਾਇਆ ਗਿਆ, ਟੂਰਨਾਮੈਂਟ ਵਿਚ ਕੁੱਲ 4 ਟੀਮਾਂ ਸ਼ਾਮਿਲ ਸਨ ਅਤੇ ਹਰੇਕ ਟੀਮ ਲੀਗ ਮੈਚਾਂ ਵਿੱਚ ਇੱਕ ਦੂਜੇ ਦੇ ਵਿਰੁੱਧ ਖੇਡੀ।


ਸਿਮਰਨ ਸੇਠੀ, ਆਨੰਦ ਕੁਮਾਰ, ਡਾ. ਗੌਰਵ ਅਗਰਵਾਲ ਦੀ ਟੀਮ ਜੇਤੂ ਰਹੀ।


ਚੋਟੀ ਦੀਆਂ 2 ਸਕੋਰਿੰਗ ਟੀਮਾਂ ਨੇ ਫਾਈਨਲ ਲਈ ਕੁਆਲੀਫਾਈ ਕੀਤਾ ਅਤੇ ਸਾਰੇ ਖਿਡਾਰੀਆਂ ਵਿੱਚ ਬਹੁਤ ਉਤਸ਼ਾਹ ਸੀ। ਇਸ ਦਾ ਆਯੋਜਨ ਟੇਬਲ ਟੈਨਿਸ ਕਮੇਟੀ ਸੈਂਟਰ ਗ੍ਰੀਨਜ਼ ਲੁਧਿਆਣਾ ਵੱਲੋਂ ਕੀਤਾ ਗਿਆ। ਖਿਡਾਰੀ- ਨੀਰਜ ਸਤੀਜਾ, ਸਿਮਰਨ ਸੇਠੀ, ਆਨੰਦ ਕੁਮਾਰ ਅਤੇ ਡਾ. ਗੌਰਵ ਅਗਰਵਾਲ ਦੀ ਟੀਮ ਜੇਤੂ ਰਹੀ।



ਉਪ ਜੇਤੂ ਟੀਮ ਵਿੱਚ-ਅਰਸ਼ਦੀਪ ਬਵੇਜਾ, ਰਾਜੀਵ ਜਿਹਾਨ,ਅਨਮੋਲ ਮਦਾਨ ਸ਼ਾਮਿਲ ਹਨ।

Story You May Like