The Summer News
×
Friday, 17 May 2024

ਭਾਰਤ ਦੀਆ ਕਾਰਾਂ ਵਿਦੇਸ਼ਾ ਦੀਆਂ ਕਾਰਾਂ ਤੋਂ ਕਿਉਂ ਹੁੰਦੀਆ ਹਨ ਵੱਖ, ਜਾਣੋ ਇਸ ਦੇ ਪਿੱਛੇ ਦਾ ਕਾਰਨ ਤੁਸੀਂ ਵੀ ਸੁਣ ਕਿ ਰਹਿ ਜਾਉਗੇ ਹੈਰਾਨ

(ਮਨਪ੍ਰੀਤ ਰਾਓ)


ਚੰਡੀਗੜ੍ਹ : ਅਕਸਰ ਭਾਰਤ ਦੇ ਨਾਗਰਿਕਾਂ ਨੂੰ ਇਹ ਸਿਖਾਇਆਂ ਜਾਂਦਾ ਹੈ ਕਿ ਕਾਰ ਨੂੰ ਹਮੇਸ਼ਾ ਖੱਬੇ ਪਾਸੇ ਹੀ ਚਲਾਉਣਾ ਚਾਹੀਦਾ ਹੈ, ਪ੍ਰੰਤੂ ਕਿ ਤੁਹਾਨੂੰ ਇਹ ਪਤਾ ਹੈ ਕਿ ਦੇਸ਼ਾਂ-ਵਿਦੇਸ਼ਾ ਵਿੱਚ ਕਾਰ ਚਲਾਉਦੇ ਹਨ । ਉਹਨਾਂ ਦੇ ਨਿਯਮ ਅਲੱਗ ਹੀ ਹੁੰਦੇ ਹਨ। ਤੁਹਾਡੀ ਜਾਣਕਾਰੀ ਲਈ ਦਸ ਦਿੰਦੇ ਹਾਂ ਕਿ ਜੋ ਅਮਰੀਕਾ ਦਾ ਨਿਯਮ ਹੈ ਉਹ ਭਾਰਤ ਦੇ ਨਿਯਮ ਨਾਲੋ ਵੱਖ ਹੀ ਹੈ, ਅਮਰੀਕਾ ਦੇ ਨਿਯਮ ਅਨੁਸਾਰ ਜੋ ਉੱਥੇ ਦੀਆਂ ਕਾਰਾ ਹੁੰਦੀਆਂ ਹਨ, ਉਹ ਸਾਰੀਆਂ ਹੀ ਸੱਜੇ ਪਾਸੇ ਚੱਲਦੀਆਂ ਹਨ ‘ਤੇ ਉੱਥੋਂ ਦੀਆਂ ਕਾਰਾਂ ਦਾ ਸਟੀਅਰਿੰਗ ਵੀ ਸੱਜੇ ਪਾਸੇ ਹੀ ਹੁੰਦਾ ਹੈ।


ਚੱਲੋ ਤੁਹਾਨੂੰ ਦਸ ਦਿੰਦੇ ਹਾਂ ਕਿ ਭਾਰਤ ਵਿੱਚ ਖੱਬੇ ਪਾਸੇ ਡਰਾਈਵਿੰਗ ਕਿਉਂ ਕੀਤੀ ਜਾਂਦੀ ਹੈ


ਤੁਹਾਨੂੰ ਦਸ ਦਿੰਦੇ ਹਾਂ ਕਿ ਭਾਰਤ ਲੰਬੇ ਸਮੇਂ ਤੋਂ ਇੰਗਲੈਂਡ ਦਾ ਗੁਰਾਮ ਰਿਹਾ ਸੀ ‘ਤੇ ਜਾਣਕਾਰੀ ਲਈ ਦਸ ਦਈਏ ਕਿ ਇੰਗਲੈਂਡ ਵਿੱਚ ਜੋ ਕਾਰਾਂ ‘ਚ ਉਹਨਾਂ ਦਾ ਸਟੀਅਰਿੰਗ ਸੱਜੇ ਪਾਸੇ ਹੁੰਦਾ ਸੀ। ਇਸੇ ਲਈ ਉਥੋ ਦੀ ਸਰਕਾਰ ਨੇ ਭਾਰਤ ਦੀਆਂ ਕਾਰਾਂ ਦਾ ਸਟੀਅਰਿੰਗ ਖੱਬੇ ਪਾਸੇ ਕਰ ਦਿੱਤਾ ਸੀ। ਤੁਹਾਡੀ ਜਾਣਕਾਰੀ ਲਈ ਦਸ ਦਿੰਦੇ ਹਾਂ ਕਿ ਜਿੱਥੇ ਵੀ ਇੰਗਲੈਂਡ ਦਾ ਰਾਜ ਹੁੰਦਾ ਸੀ ਤਾਂ ਉਹਨਾਂ ਸਾਰੀਆ ਕਾਰਾਂ ਦਾ ਸਟੀਅਰਿੰਗ ਖੱਬੇ ਪਾਸੇ ਹੀ ਰਹਿੰਦਾ ਸੀ ।


ਇਹੀ ਕਾਰਨ ਹੈ ਭਾਰਤ ਵਿੱਚ ਕਾਰਾਂ ਦਾ ਸਟੀਅਰਿੰਗ ਖੱਬੇ ਪਾਸੇ ਹੋਣ ਦਾ। ਜਿਸ ਕਾਰਨ ਭਾਰਤ ਦੀਆਂ ਕਾਰਾਂ ਖੱਬੇ ਪਾਸੇ ਚੱਲਦੀਆਂ ਹਨ ‘ਤੇ ਬਾਕੀ ਦੇਸ਼ਾ ‘ਚ ਸੱਜੇ ਪਾਸੇ ਚੱਲਦੀਆਂ ਹਨ।


Story You May Like