The Summer News
×
Friday, 10 May 2024

ਲੁੱਟ ਖੌਹ ਅਤੇ ਚੋ.ਰੀ ਦੀਆਂ ਵਾਰਦਾ/ਤਾਂ ਨੂੰ ਅੰਜਾਮ ਦੇਣ ਵਾਲੇ 12 ਮੁਲਜ਼-ਮਾਂ ਨੂੰ ਪੁਲਿਸ ਨੇ ਕੀਤਾ ਕਾਬੂ

ਗੁਰਦਾਸਪੁਰ : ਅਵਤਾਰ ਸਿੰਘ , ਬਿਤੇ ਕੁੱਝ ਦਿਨਾਂ ਤੋਂ ਜਿਲ੍ਹੇ ਗੁਰਦਾਸਪੁਰ ਅੰਦਰ ਵਾਪਰੀਆਂ ਵੱਖ-ਵੱਖ ਲੁੱਟ ਖੌਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਗੁਰਦਾਸਪੁਰ ਪੁਲਿਸ ਵਲੋਂ ਟ੍ਰੇਸ ਕਰਕੇ ਲੁੱਟ ਖੌਹ ਦੀਆਂ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 12 ਮੁਲਜਮਾਂ ਨੂੰ ਕੀਤਾ ਕਾਬੂ ਅਤੇ 3 ਗੱਡੀਆਂ ਵੀ ਬ੍ਰਾਮਦ ਕੀਤੀਆਂ, ਪਿੰਡ ਨੜਾਵਾਲੀ ਵਿੱਚ ਮੈਡੀਕਲ ਸਟੋਰ ਨੂੰ ਲੁੱਟਣ ਵਾਲੇ 4 ਮੁਲਜਮਾਂ ਨੂੰ ਵੀ ਕੀਤਾ ਕਾਬੂ ਵਰਨਾ ਕਾਰ ਅਤੇ ਪਿਸਟਲ ਅਤੇ ਚੋਰੀ ਦਾ ਹੋਰ ਵੀ ਸਾਮਾਨ ਕੀਤਾ ਬਰਾਮਦ ਫੜੇ ਗਏ ਮੁਲਜਮਾਂ ਵਿਚ ਚਨਾਂ ਗੈਂਗਸਟਰ ਦਾ ਕਤਲ ਕਰਨੇ ਵਾਲੇ ਮੁਲਜ਼ਮ ਵੀ ਸ਼ਾਮਿਲ ਹਨ|

Story You May Like