The Summer News
×
Saturday, 11 May 2024

ਮੁੱਲਾਂਪੁਰ ਦਾਖਾ ਦੇ ਕਾਂਗਰਸੀ ਸਰਪੰਚ ਨੂੰ ਸਨਮਾਨਿਤ ਕਰਨ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ

ਲੁਧਿਆਣਾ : ਭਰਤ ਸ਼ਰਮਾ - ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਉਣ ਵਾਲੀ ਕਾਂਗਰਸ ਦੀ ਮਹਿਲਾ ਸਰਪੰਚ ਨੂੰ ਸਨਮਾਨਿਤ ਕਰਨ ਪਹੁੰਚੇ ਇਸ ਦੌਰਾਨ ਉਨ੍ਹਾਂ ਨੇ ਕਾਂਗਰਸੀ ਸਰਪੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਾ ਸਾਡੇ ਸਮਾਜ ਲਈ ਕੋਹੜ ਹੈ ਅਤੇ ਜੋ ਕੋਈ ਵੀ ਇਸ ਲਈ ਕੰਮ ਕਰ ਰਿਹਾ ਹੈ ਉਨ੍ਹਾਂ ਦਾ ਸਾਮਾਨ ਤੇ ਅਤੀ ਜ਼ਰੂਰੀ ਹੈ ਕਿਉਂਕਿ ਨਸ਼ੇ ਨੂੰ ਖਤਮ ਸਿਰਫ ਸਰਕਾਰ ਜਾਂ ਪੁਲੀਸ ਇਕੱਲੇ ਨਹੀਂ ਕਰ ਸਕਦੇ ਲੋਕਾਂ ਦਾ ਸਹਿਯੋਗ ਪੰਚਾਇਤਾਂ ਦਾ ਸਹਿਯੋਗ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਤਾਂ ਸ਼ਲਾਘਾ ਕਰਨੀ ਬਣਦੀ ਹੈ ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਸੇ ਰਾਜਨੀਤਿਕ ਮੁੱਦੇ ਤੇ ਤਾਂ ਬੋਲਣ ਤੋਂ ਗੁਰੇਜ਼ ਕੀਤਾ ਪਰ ਮਨੀਸ਼ ਸਿਸੋਦੀਆ ਦੇ ਘਰ ਹੋਈ ਛਾਪੇਮਾਰੀ ਨੂੰ ਲੈ ਕੇ ਜ਼ਰੂਰ ਕਿਹਾ ਕਿ ਭਾਜਪਾ ਇਹ ਗਲਤ ਕਰ ਰਹੀ ਹੈ ਸਿਆਸੀ ਬਦਲਾਖੋਰੀ ਲਈ ਇਹ ਸਭ ਕਰ ਰਹੀ ਹੈ ਪਰ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਸਿੱਧੀ ਟੱਕਰ ਕੇਜਰੀਵਾਲ ਨਾਲ ਹੋਵੇਗੀ ਤੇ ਉਹ ਹਾਰ ਦਾ ਸਾਹਮਣਾ ਕਰੇਗੀ ਇਸ ਦੌਰਾਨ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂ ਟਰਾਂਸਪੋਰਟ ਘੁਟਾਲੇ ਦੇ ਵਿਚ ਆਉਣ ਦੇ ਮਾਮਲੇ ਨੂੰ ਲੈ ਕੇ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਲੱਗ ਰਹੇ ਇਲਜ਼ਾਮਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਭ੍ਰਿਸ਼ਟਾਚਾਰ ਫੈਲਾਇਆ ਹੈ ਗਲਤ ਕੰਮ ਕੀਤੇ ਹਨ ਉਨ੍ਹਾਂ ਨੂੰ ਭੁਗਤਣਾ ਪਵੇਗਾ ਉਨ੍ਹਾਂ ਕਿਹਾ ਕਿ ਵਿਜੀਲੈਂਸ ਕਿਸੇ ਆਮ ਵਿਅਕਤੀ ਨੂੰ ਨਹੀਂ ਫੜਦੀ ਸਗੋਂ ਸਿਰਫ ਉਨਾਂ ਤੇ ਕਾਰਵਾਈ ਕਰਦੀ ਹੈ ਜੋ ਭ੍ਰਿਸ਼ਟਾਚਾਰ ਫੈਲਾ ਚੁੱਕੇ ਨੇ ਉਹ ਭਾਵੇਂ ਕੋਈ ਆਮ ਵਿਅਕਤੀ ਹੋਵੇ ਜਾਂ ਕੋਈ ਵੱਡਾ ਲੀਡਰ ਹੋਵੇ ਕੋਈ ਨਹੀਂ ਬਖਸ਼ਿਆ ਜਾਵੇਗਾ|

ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਉਣ ਵਾਲੀ ਕਾਂਗਰਸ ਦੀ ਮਹਿਲਾ ਸਰਪੰਚ ਨੂੰ ਸਨਮਾਨਿਤ ਕਰਨ ਪਹੁੰਚੇ ਇਸ ਦੌਰਾਨ ਉਨ੍ਹਾਂ ਨੇ ਕਾਂਗਰਸੀ ਸਰਪੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਾ ਸਾਡੇ ਸਮਾਜ ਲਈ ਕੋਹੜ ਹੈ ਅਤੇ ਜੋ ਕੋਈ ਵੀ ਇਸ ਲਈ ਕੰਮ ਕਰ ਰਿਹਾ ਹੈ ਉਨ੍ਹਾਂ ਦਾ ਸਾਮਾਨ ਤੇ ਅਤੀ ਜ਼ਰੂਰੀ ਹੈ ਕਿਉਂਕਿ ਨਸ਼ੇ ਨੂੰ ਖਤਮ ਸਿਰਫ ਸਰਕਾਰ ਜਾਂ ਪੁਲੀਸ ਇਕੱਲੇ ਨਹੀਂ ਕਰ ਸਕਦੇ ਲੋਕਾਂ ਦਾ ਸਹਿਯੋਗ ਪੰਚਾਇਤਾਂ ਦਾ ਸਹਿਯੋਗ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਤਾਂ ਸ਼ਲਾਘਾ ਕਰਨੀ ਬਣਦੀ ਹੈ ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਸੇ ਰਾਜਨੀਤਿਕ ਮੁੱਦੇ ਤੇ ਤਾਂ ਬੋਲਣ ਤੋਂ ਗੁਰੇਜ਼ ਕੀਤਾ ਪਰ ਮਨੀਸ਼ ਸਿਸੋਦੀਆ ਦੇ ਘਰ ਹੋਈ ਛਾਪੇਮਾਰੀ ਨੂੰ ਲੈ ਕੇ ਜ਼ਰੂਰ ਕਿਹਾ ਕਿ ਭਾਜਪਾ ਇਹ ਗਲਤ ਕਰ ਰਹੀ ਹੈ ਸਿਆਸੀ ਬਦਲਾਖੋਰੀ ਲਈ ਇਹ ਸਭ ਕਰ ਰਹੀ ਹੈ ਪਰ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਸਿੱਧੀ ਟੱਕਰ ਕੇਜਰੀਵਾਲ ਨਾਲ ਹੋਵੇਗੀ ਤੇ ਉਹ ਹਾਰ ਦਾ ਸਾਹਮਣਾ ਕਰੇਗੀ ਇਸ ਦੌਰਾਨ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂ ਟਰਾਂਸਪੋਰਟ ਘੁਟਾਲੇ ਦੇ ਵਿਚ ਆਉਣ ਦੇ ਮਾਮਲੇ ਨੂੰ ਲੈ ਕੇ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਲੱਗ ਰਹੇ ਇਲਜ਼ਾਮਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਭ੍ਰਿਸ਼ਟਾਚਾਰ ਫੈਲਾਇਆ ਹੈ ਗਲਤ ਕੰਮ ਕੀਤੇ ਹਨ ਉਨ੍ਹਾਂ ਨੂੰ ਭੁਗਤਣਾ ਪਵੇਗਾ ਉਨ੍ਹਾਂ ਕਿਹਾ ਕਿ ਵਿਜੀਲੈਂਸ ਕਿਸੇ ਆਮ ਵਿਅਕਤੀ ਨੂੰ ਨਹੀਂ ਫੜਦੀ ਸਗੋਂ ਸਿਰਫ ਉਨਾਂ ਤੇ ਕਾਰਵਾਈ ਕਰਦੀ ਹੈ ਜੋ ਭ੍ਰਿਸ਼ਟਾਚਾਰ ਫੈਲਾ ਚੁੱਕੇ ਨੇ ਉਹ ਭਾਵੇਂ ਕੋਈ ਆਮ ਵਿਅਕਤੀ ਹੋਵੇ ਜਾਂ ਕੋਈ ਵੱਡਾ ਲੀਡਰ ਹੋਵੇ ਕੋਈ ਨਹੀਂ ਬਖਸ਼ਿਆ ਜਾਵੇਗਾ|

Story You May Like