The Summer News
×
Tuesday, 14 May 2024

ਕੋਵਿਡ ਮਹਾਂਮਾਰੀ ਨੂੰ ਲੈ ਕੇ DC ਦੀ ਲੋਕਾਂ ਨੂੰ ਅਪੀਲ

ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਕੋਵਿਡ ਵੈਕਸੀਨ ਦੀ ਡੋਜ਼ ਲਗਵਾਉਣ ਦੀ ਅਪੀਲ। ਭਵਿੱਖ ਚ ਕੋਵਿਡ ਮਹਾਂਮਾਰੀ ਦੇ ਸੰਭਾਵਤ ਕਿਸੇ ਵੀ ਖ਼ਤਰੇ ਤੋਂ ਬਚਣ ਲਈ ਪਹਿਲੀ, ਦੂਜੀ ਜਾਂ ਬੂਸਟਰ ਡੋਜ਼ ਹੁਣੇ ਤੋਂ ਲਗਵਾ ਲਈ ਜਾਵੇ ਤਾਂ ਕਿ ਅਸੀਂ ਖ਼ੁਦ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮਹਾਂਮਾਰੀ ਤੋਂ ਬਚਾਅ ਸਕੀਏ।


Story You May Like