The Summer News
×
Tuesday, 21 May 2024

ਮੀਂਹ ਕਾਰਨ ਬਦਲੇ ਮੌਸਮ ਨੇ ਛੇੜੀ ਕੰਬਣੀ, ਤਾਂ ਲਾ ਲਈ ਧੂਣੀ

ਲੁਧਿਆਣਾ, 24 ਸਤੰਬਰ : ਸ਼ਨੀਵਾਰ ਲੱਗੀ ਝੜੀ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ। ਸਵੇਰ ਤੋਂ ਹੀ ਪੈ ਰਹੇ ਮੀਂਹ ਨੇ ਨਾ ਸਿਰਫ਼ ਗਰਮੀ ਤੋਂ ਰਾਹਤ ਹੀ ਦਿਵਾਈ ਹੈ, ਸਗੋਂ ਸਰਦੀ ਦੀ ਸ਼ੁਰੂਆਤ ਦਾ ਅਲਾਰਮ ਵੀ ਵਜਾ ਦਿੱਤਾ ਜਾਪਦਾ ਹੈ। ਉਪਰੋਕਤ ਤਸਵੀਰ 'ਚ ਇੱਕ ਕਿਰਤੀ ਬਰਸਾਤ ਕਾਰਨ ਗਿਰੇ ਤਾਪਮਾਨ ਮਗਰੋਂ ਮੌਸਮ 'ਚ ਆਈ ਠੰਡਕ ਤੋਂ ਨਿਜਾਤ ਪਾਉਣ ਲਈ ਅੱਗ ਸੇਕਦੇ ਹੋਏ ਦਿਖਾਈ ਦੇ ਰਿਹਾ ਹੈ।

Story You May Like