The Summer News
×
Tuesday, 30 April 2024

ਖਾਲਸਾ ਸਾਜਨਾ ਦਿਵਸ ਦੇ ਵੱਖ ਵੱਖ ਸਮਾਗਮਾਂ ਚ ਵਿਧਾਇਕ ਗਰੇਵਾਲ ਹੋਏ ਨਤਮਸਤਕ

ਲੁਧਿਆਣਾ,13 ਅਪੈਲ(ਦਲਜੀਤ ਵਿੱਕੀ) ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਖਾਲਸਾ ਸਾਜਨਾ ਦਿਵਸ ਮੌਕੇ ਹਲਕਾ ਪੂਰਬੀ ਵਿਖੇ ਇਸ ਮੌਕੇ ਵੱਖ ਵੱਖ ਸਮਾਗਮਾਂ ਚ ਹਾਜਰੀ ਭਰੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਵੱਖ ਵੱਖ ਸਮਾਗਮਾਂ ਚ ਵਿਧਾਇਕ ਗਰੇਵਾਲ ਨੂੰ ਗੁਰੂ ਘਰਾਂ ਦੀਆਂ ਕਮੇਟੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਮਰੀਕ ਸਿੰਘ ਦਵਿੰਦਰ ਸਿੰਘ ਬੈਂਕ ਮਨੈਜਰ , ਅਮਰਜੀਤ ਸਿੰਘ , ਇੰਦਰਪ੍ਰੀਤ ਸਿੰਘ ਮਿੰਕੂ , ਮੋਂਟੀ ਸੂਦ , ਆਦਿ ਸ਼ਾਮਿਲ ਹੋਏ।

Story You May Like